ਨਵੀਂ ਦਿੱਲੀ- ਤਾਮਿਲਨਾਡੂ ਪੋਸਟਲ ਸਰਕਲ 'ਚ ਵਕੈਂਸੀਆਂ ਨਿਕਲੀਆਂ ਹਨ। ਇੱਛੁਕ ਉਮੀਦਵਾਰ 4 ਅਕਤੂਬਰ ਤੱਕ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੇ ਨਾਂ : ਪੋਸਟਮੈਨ, ਮੇਲਗਾਰਡ
ਅਹੁਦਿਆਂ ਦੀ ਗਿਣਤੀ : 143
ਯੋਗਤਾ : 10ਵੀਂ ਪਾਸ
ਉਮਰ ਦੀ ਹੱਦ : 18-27 ਸਾਲ
ਐਪਲੀਕੇਸ਼ਨ ਫੀਸ : 100 ਰੁਪਏ
ਪੇਅ ਸਕੇਲ : 5200-20200 ਰੁਪਏ
ਚੋਣ ਪ੍ਰਕਿਰਿਆ : ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਵਧੇਰੇ ਜਾਣਕਾਰੀ ਲਈ ਉਮੀਦਵਾਰ http://www.dopchennai.in/Notification.aspx 'ਤੇ ਲਾਗ ਆਨ ਕਰਨ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ। ਫੈਡਰਲ ਬੈਂਕ 'ਚ ਨੌਕਰੀ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ
NEXT STORY